Visitor

Wednesday, October 30, 2013

ਅਦਾਮੰਤ

                         ਅਦਾਮੰਤ



ਜਾਤ   ਰਾਬ  ਦਾ  ਬੰਦਾ  ਹੇਗਾ  
ਹਰ  ਘੜੀ ਤੇਯ ਪਾਰ ਜਾਏਗਾ
                     ਓਹ੍ਨ ਦੀ ਕੋਈ ਕਦਰ ਨਹੀ ਕਰਦਾ
                      ਕਹਾਨਿਯਾ   ਉਸ  ਤੇਯ  ਅੰਗ ਹੇਗੇ
ਉਸ ਕੁਲ ਬੋਲਾਂ ਵਾਸਤੇ ਕੋਈ ਗਲ ਨਹੀ  ਹੇਗੀ
ਉਸਦਾ ਸਬਰ ਹਮੇਸ਼ਾ ਸਿਖਰ ਤੌ ਰਾਹਾਂ ਦਾ ਸੀ
                        ਪ੍ਰੇਸ਼ਾਨਿਯਾ ਦੀ ਕੋਈ ਫਿਕਰ ਨਹੀ
                          ਸਬਤੋ  ਬੀਚ  ਤੋ ਨਿਕਲ ਜਾਂਦਾ
ਓ   ਕਬੀ   ਨਹੀ   ਗਾਭ੍ਰਾਂਦਾ
ਉਂਦੇ ਕਭੀ ਆਂਸੂ ਨਹੀ ਆਂਦਾ
                            ਬੁਲਾਨ੍ਦੀਯਾ ਬਿਨਾ ਪੰਖ ਛੂ ਲੇੰਦਾ
                              ਗਰਜਾਂ  ਹੋਂਦੀ  ਜਬ   ਵੋ   ਗਾਂਦਾ
ਜਾਤ   ਬੁਲੰਦ  ਹੋਂਦਾ
ਜਾਤ ਨਿਰਾਲਾ ਹੋਂਦਾ                        




ਹਰਪਾਲ

No comments:

Post a Comment